Lekhak Feed

Pardeep Poohla

3 stories
0 followers
313 views
2 likes
Personal Story

ਰੱਬਾ ਹੌਂਸਲਾ ਲਿਖਦੇ

ਪੰਡਤ ਨੂੰ ਮੈਂ ਪੁੱਛਿਆ ਜਾਕੇਮੇਰੇ ਲੇਖ ਕੀ ਕਹਿੰਦੇ ਨੇਸੁੱਖਾਂ ਨੂੰ ਤੂੰ ਛੱਡ ਮੇਰੇਦੁੱਖ ਕਿੰਨੇ ਰਹਿੰਦੇ ਨੇਤਕਦੀਰ ਮੇਰੀ ਚ ਲਿਖ਼ਿਆ ਕੀਅਹਿਸਾਸ ਕਰਵਾ ਦੇ ਥੋੜ੍ਹਾ ਮੈਨੂੰਅੰਬਰੋਂ ਤਾਰੇ ਡਿੱਗਣ ਖ਼ਾਹਿਸ਼ਮੰਗਦਾ ਕਿਉਂਕਿ ਲੋੜ ਆ ਮੈਨੂੰਹੱਸਣਾ ਵੀ ਹੁਣ ਸੌਧਾ ਲੱਗੇਹਰ ਮੁਸਕਾਨ ਕਰਜ਼ੇ ਵਰਗੀਰਾਹਾਂ ਚ ਕੰਡੇ ਨਸੀਬ ਬ...

Pardeep Poohla
1m read951
Personal Story

ਇਸ਼ਕ ਦਾ ਸਫ਼ਰ ਵਕ਼ਤ ਦੀ ਗਵਾਹੀ

ਰਿਸ਼ਤੇ ਟੁੱਟਦੇ ਟਾਈਮ ਨਹੀਂ ਲੱਗਦਾ,ਨਿਭਾਉਣ ਲਈ ਉਮਰ ਤੇ ਸਮਾਂ ਲੱਗਦਾ ਏ ਨਾਂਇਸ਼ਕ ਮੁਹੱਬਤ ਰੂਹਾਂ ਦੀ ਯਾਰੀ,ਵਕਤ ਵੀ ਇਹ ਗੱਲ ਮੰਨਦਾ ਏ ਨਾਂਓਹ ਕਹਿੰਦਾ ਮੈਂ ਕਦੇ ਸੰਗਦਾ ਨਹੀਂ,ਜਦ ਸਾਹਮਣੇ ਹੋਵੇ ਯਾਰ ਮੇਰਾਪਰ ਦਿਲ ਅੰਦਰੋਂ ਚੁੱਪ ਚਾਪ,ਥੋੜਾ ਥੋੜਾ ਸੰਗਦਾ ਏ ਨਾਂਇਸ਼ਕ ਨੂੰ ਪਾਉਣਾਂ ਸੌਖਾ ਨਹੀਂਟਾਈਮ ਤਾਂ ਆਖਿ...

Pardeep Poohla
1m read1171
Life Lessons

खून से लिखी कहानी

आंखों में दिल में भरा है दर्द हमारे मालूम नहीं क्या करे गा अगर वह फूट गयाज़माने की बातें मत करो हमसे वह तो हमसे पहले ही रूठ गया।सवाल कई हैं आगे मेरे उनका जवाब बनना और सीखना चाहता हूं घर पर खाली मैं भी नहीं बैठना चाहता कलम मेरे हाथ में है बस अपनी क...

Pardeep Poohla
1m read1010
Pardeep Poohla — Lekhak | Vyaktigat Vikas | Vyaktigat Vikas