Back to feed

ਮੌਤ ਵੀ ਨਾ ਆਈ ਕਦੇ, ਤੇਰੇ ਜਾਣ ਮਗਰੋਂ। ਮੌਤ ਵੀ ਕਰ ਗਈ ਬੇਵਫ਼ਾਈ, ਤੇਰੇ ਜਾਣ ਮਗਰੋਂ। ਕਰਾਂ ਯਾਦ ਜਦੋਂ,ਆ ਜਾਂਦਾ ਰੋਣਾ ਮੱਲੋਮੱਲੀ ਨੀ। ਬਿਨ ਤੇਰੇ ਰਹਿ ਗਈ ਜਿੰਦ, ਹੁਣ ਮੇਰੀ ਕੱਲੀ ਨੀ। ਲੈ ਲਵੇ ਜੇ ਜਨਮ ਲੱਖਾਂ,ਨਹੀਂ ਮਾਫ਼ ਕਦੇ ਕਰਨਾ। ਮੰਨਜੂਰ ਮੈਨੂੰ ਦੁੱਖ, ਬਿਨ ਤੇਰੇ ਜੀਣਾ ਮਰਨਾ। @©®™ ✍️ ਸਰਬਜੀਤ ਸੰਗਰੂਰਵੀ

ਮੌਤ ਵੀ ਨਾ ਆਈ ਕਦੇ, ਤੇਰੇ ਜਾਣ ਮਗਰੋਂ।

ਮੌਤ ਵੀ ਕਰ ਗਈ ਬੇਵਫ਼ਾਈ, ਤੇਰੇ ਜਾਣ ਮਗਰੋਂ।

ਕਰਾਂ ਯਾਦ ਜਦੋਂ,ਆ ਜਾਂਦਾ ਰੋਣਾ ਮੱਲੋਮੱਲੀ ਨੀ।

ਬਿਨ ਤੇਰੇ ਰਹਿ ਗਈ ਜਿੰਦ, ਹੁਣ ਮੇਰੀ ਕੱਲੀ ਨੀ।

ਲੈ ਲਵੇ ਜੇ ਜਨਮ ਲੱਖਾਂ,ਨਹੀਂ ਮਾਫ਼ ਕਦੇ ਕਰਨਾ।

ਮੰਨਜੂਰ ਮੈਨੂੰ ਦੁੱਖ, ਬਿਨ ਤੇਰੇ ਜੀਣਾ ਮਰਨਾ।

@©®™

✍️ ਸਰਬਜੀਤ ਸੰਗਰੂਰਵੀ

Kya Hua

Yahan apni story ka background set karo — kab hua, kahan hua, kaise shuru hua...

Turning Point

Woh lamha jab sab badal gaya — kya realize hua, kya feel hua...

Maine Kya Seekha

Is experience se kya seekh mili — jo doosron ke kaam aa sake...

Mera Message

Agar aaj koi usi situation mein hai, toh unhe kya kahoge...

Baatcheet