Relationships
ਮੌਤ ਵੀ ਨਾ ਆਈ ਕਦੇ, ਤੇਰੇ ਜਾਣ ਮਗਰੋਂ। ਮੌਤ ਵੀ ਕਰ ਗਈ ਬੇਵਫ਼ਾਈ, ਤੇਰੇ ਜਾਣ ਮਗਰੋਂ। ਕਰਾਂ ਯਾਦ ਜਦੋਂ,ਆ ਜਾਂਦਾ ਰੋਣਾ ਮੱਲੋਮੱਲੀ ਨੀ। ਬਿਨ ਤੇਰੇ ਰਹਿ ਗਈ ਜਿੰਦ, ਹੁਣ ਮੇਰੀ ਕੱਲੀ ਨੀ। ਲੈ ਲਵੇ ਜੇ ਜਨਮ ਲੱਖਾਂ,ਨਹੀਂ ਮਾਫ਼ ਕਦੇ ਕਰਨਾ। ਮੰਨਜੂਰ ਮੈਨੂੰ ਦੁੱਖ, ਬਿਨ ਤੇਰੇ ਜੀਣਾ ਮਰਨਾ। @©®™ ✍️ ਸਰਬਜੀਤ ਸੰਗਰੂਰਵੀ
ਮੌਤ ਵੀ ਨਾ ਆਈ ਕਦੇ, ਤੇਰੇ ਜਾਣ ਮਗਰੋਂ।ਮੌਤ ਵੀ ਕਰ ਗਈ ਬੇਵਫ਼ਾਈ, ਤੇਰੇ ਜਾਣ ਮਗਰੋਂ।ਕਰਾਂ ਯਾਦ ਜਦੋਂ,ਆ ਜਾਂਦਾ ਰੋਣਾ ਮੱਲੋਮੱਲੀ ਨੀ।ਬਿਨ ਤੇਰੇ ਰਹਿ ਗਈ ਜਿੰਦ, ਹੁਣ ਮੇਰੀ ਕੱਲੀ ਨੀ।ਲੈ ਲਵੇ ਜੇ ਜਨਮ ਲੱਖਾਂ,ਨਹੀਂ ਮਾਫ਼ ਕਦੇ ਕਰਨਾ।ਮੰਨਜੂਰ ਮੈਨੂੰ ਦੁੱਖ, ਬਿਨ ਤੇਰੇ ਜੀਣਾ ਮਰਨਾ।@©®™✍️ ਸਰਬਜੀਤ ਸੰਗਰੂਰਵੀ...
Sarbjit sangrurvi